EL PROBLEMA (08:28)
ਜੇ ਦੁਨੀਆ ਦੇ ਦੋ ਮੇਰੇ ਚਾਰੇ ਪਾਸੇ ਦੰਦੇ daily ਮਿਲਦੇ ਆ ਮੈਨੂੰ ਇਹੋ ਜਹੇ ਬੰਦੇ ਸਾਲੇ ਵਿੱਚੋ ਓਹਨੇ ਖੋਟੇ ਲੱਗਣ ਵਾਰੋਂ ਜਿੰਨੇ ਚੰਗੇ ਫੱਕਰਾਂ ਦੀ ਲਿਸਟ ਚੋਂ ਯਾਲੀ ਬੰਦੇ ਵਾਰ ਵਾਲੇ ਕਰਦੇ ਨੀਂ ਪੁਨ ਘੱਟ ਕਰਦੇ ਨੀਂ ਪਾਪ ਤੇਰੇ ਵੈਰ ਨਾਲੋਂ ਕੀਤੇ ਜ਼ਿਆਦਾ ਮਾੜਾ ਮੇਰਾ ਪਿਆਰ ਮੇਰੇ ਵੈਰੀਆਂ ਦਾ ਮੈਂ ਨਿੱਤ ਕਰਾਂ ਸਸਕਾਰ ਬੰਦਿਆਂ ਦੀ ਲਿਸਟ ਚੋਂ ਹੈਗਾ ਐ ਤੂੰ ਵਾਰ ਤੇ ਕੁਤੇਆਂ ਦਾ ਕਦੇ ਨੀਂ ਮੈਂ ਕਰਦਾ ਸ਼ਿਕਾਰ ਪਿੱਠ ਉੱਤੇ ਜੱਟ ਕਦੇ ਕਰਦਾ ਨੀਂ ਵਾਰ ਮੇਰੇ ਦਿੱਲ ਚ ਨੀਂ ਰਹਿਮ ਜੱਟ ਕਰਦਾ ਹਲਾਲ ਤੈਨੂੰ ਪੁੱਤ ਮੇਰੀ ਬੱਸ ਇੱਕੋ ਏ ਸਲਾਹ ਮੈਥੋਂ ਬਚ ਮੈਥੋਂ ਬਚ ਮੈਥੋਂ ਬਚ. ਮੈਥੋਂ ਬਚ ਮੇਰੇ ਨਾਲੋਂ ਵੱਡਾ ਕੇੜਾ ਲੱਗਦਾ ਸਟਾਰ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਦੱਸ ਕਿੰਨਾ ਸੱਚਾ ਕਿੰਨਾ ਝੂਠਾ ਤੈਨੂੰ ਲੱਗੇ ਮੇਰਾ ਪਿਆਰ ਯਾਰੀਆਂ ਚ ਜੱਟ ਨਈਓਂ ਕਰਦਾ ਵਪਾਰ ਦਿੱਲ ਵਿੱਚ ਕਿਸੇ ਵਾਰੇ ਰੱਖਦਾ ਨੀਂ ਖ਼ਾਰ ਪਤਾ ਲੱਗ ਜੁ ਗਾ ਤੈਨੂੰ ਮੇਰੀ ਕਿਥੋਂ ਤੱਕ ਮਾਰ ਮੇਰੇ ਵਰਗਾ ਨੀਂ ਕੋਈ ਤੇਰੇ ਵਰਗੇ ਹਜ਼ਾਰ ਮੁੱਕਰੀ ਨਾਂ ਮੇਰੇ ਨਾਲ ਕਰਕੇ ਕਰਾਰ ਤੇਰੇ ਵੈਰ ਨਾਲੋਂ ਕੀਤੇ ਜ਼ਿਆਦਾ ਮਾੜਾ ਮੇਰਾ ਪਿਆਰ ਮੇਰੇ ਵੈਰੀਆਂ ਦਾ ਮੈਂ ਨਿੱਤ ਕਰਾਂ ਸਸਕਾਰ ਬੰਦਿਆਂ ਦੀ ਲਿਸਟ ਚੋਂ ਹੈਗਾ ਏ ਤੂੰ ਵਾਰ ਤੇ ਕੁੱਤਿਆ ਦਾ ਕਦੇ ਨੀਂ ਮੈਂ ਕਰਦਾ ਸ਼ਿਕਾਰ ਪਿੱਠ ਉੱਤੇ ਜੱਟ ਕਦੇ ਕਰਦਾ ਨੀਂ ਵਾਰ ਮੇਰੇ ਦਿੱਲ ਚ ਨੀਂ ਰਹਿਮ ਜੱਟ ਕਰਦਾ ਹਲਾਲ ਤੈਨੂੰ ਪੁੱਤ ਮੇਰੀ ਬੱਸ ਇੱਕੋ ਏ ਸਲਾਹ ਮੈਥੋਂ ਬਚ ਮੈਥੋਂ ਬਚ ਮੈਥੋਂ ਬਚ ਮੈਥੋਂ ਬਚ ਮੇਰੇ ਨਾਲੋਂ ਵੱਡਾ ਕੇੜਾ ਲੱਗਦਾ ਸਟਾਰ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਦੱਸ ਜਦੋ ਚੱਲ ਪੇ ਕਲਮ ਫੇਰ ਦਵਾ ਨਾਂ ਲਗਾਮ ਮੈਨੂੰ ਦਿਓ ਤੁਸੀਂ ਧੋਖੇ ਨਈਓਂ ਚਾਇਦੇ ਬਦਾਮ ਸੌਖਾ ਲੰਘ ਜਾਂਦਾ ਦਿਨ ਔਖੀ ਲੰਘੇ ਮੇਰੀ ਸ਼ਾਮ ਮੇਹਨਤ ਤੋਂ ਪਹਿਲਾਂ ਕਦੇ ਕਰਾਂ ਨਾਂ ਆਰਾਮ ਗੱਲ ਦੱਸਾਂ ਇੱਕ ਸੱਚ ਕੇ ਅਰਾਮ ਆ ਹਰਾਮ ਮੇਰੇ flow ਚ ਪਰੈਗਾ ਤੇ rhyme ਚ weed ਸੱਟ ਮਾਰਦਾ ਮੈਂ ਓਥੇ ਜਿੱਥੇ ਹੁੰਦੀ ਜ਼ਿਆਦਾ peed ਗੱਲਾਂ ਮਿੱਠੀਆਂ ਦੇ ਓਹਲੇ ਸਾਲੇ ਰੱਖਦੇ greed ਕਾਤੋਂ ਸੋਚਾਂ ਵਿੱਚ ਪੈਗੀ ਕਰ b.money read ਮੈਨੂੰ ਸਾਫ ਸਾਫ ਦਿਸੇ ਤੇਰੀ ਅੱਖਾਂ ਚ dread pb15 ਚੋਂ ਪੁੱਛੀ ਤੇਰੇ ਕੌਣ ਆ ahead ਮੇਰੇ ਰਾਹ ਚ ਨਾ ਆਜੀ ਤੈਨੂੰ ਕਰਦੂ tread ਜੇੜੇ ਵਹਿਮ ਚ ਐ ਤੂੰ ਦੇਖੀ ਕੱਡੂ ਆਓਂਦੇ ਸਾਲ ਤੇਰੇ ਵੈਰ ਨਾਲੋਂ ਕੀਤੇ ਜ਼ਿਆਦਾ ਮਾੜਾ ਮੇਰਾ ਪਿਆਰ ਮੇਰੇ ਵੈਰੀਆਂ ਦਾ ਮੈਂ ਨਿੱਤ ਕਰਾਂ ਸਸਕਾਰ ਬੰਦਿਆਂ ਦੀ ਲਿਸਟ ਚੋਂ ਹੈਗਾ ਏ ਤੂੰ ਵਾਰ ਤੇ ਕੁੱਤਿਆ ਦਾ ਕਦੇ ਨੀਂ ਮੈਂ ਕਰਦਾ ਸ਼ਿਕਾਰ ਪਿੱਠ ਉੱਤੇ ਜੱਟ ਕਦੇ ਕਰਦਾ ਨੀਂ ਵਾਰ ਮੇਰੇ ਦਿੱਲ ਚ ਨੀਂ ਰਹਿਮ ਜੱਟ ਕਰਦਾ ਹਲਾਲ ਤੈਨੂੰ ਪੁੱਤ ਮੇਰੀ ਬਸ ਇੱਕੋ ਏ ਸਲਾਹ ਮੈਥੋਂ ਬਚ ਮੈਥੋਂ ਬਚ ਮੈਥੋਂ ਬਚ ਮੈਥੋਂ ਬਚ ਮੇਰੇ ਨਾਲੋਂ ਵੱਡਾ ਕੇੜਾ ਲੱਗਦਾ ਸਟਾਰ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਦੱਸ ਮੈਨੂੰ ਦੱਸ
You may also like

Leave a comment

Good bro chak ke rakho kam nu veee🥰🥰🔥🔥
ओ माय गॉड कितना अच्छा सॉन्ग है🤘🤘 Bars: Perfect 💯 Delivery: Perfect 💯 Impression: Perfect 💯
better than majority.......🔥🔥🔥🔥🔥🔥🔥🔥 Bars: Nice 🌟 Delivery: Great 🎉 Impression: Dope 🔥
end galbaat babe 💯
Bars: Great 🎉 Delivery: Great 🎉 Impression: Great 🎉

Bars: Dope 🔥 Delivery: Dope 🔥 Impression: Dope 🔥
Bars: Great 🎉 Delivery: Dope 🔥 Impression: Great 🎉
Bars: Dope 🔥 Delivery: Perfect 💯 Impression: Perfect 💯
Bars: Perfect 💯 Delivery: Perfect 💯 Impression: Perfect 💯
Bars: Dope 🔥 Delivery: Dope 🔥 Impression: Dope 🔥
Bars: Great 🎉 Delivery: Great 🎉 Impression: Great 🎉
Bars: Dope 🔥 Delivery: Perfect 💯 Impression: Perfect 💯
Bars: Perfect 💯 Delivery: Perfect 💯 Impression: Perfect 💯
endglbaat
Bars: Perfect 💯 Delivery: Perfect 💯 Impression: Perfect 💯
Bars: Great 🎉 Delivery: Perfect 💯 Impression: Dope 🔥
Bars: Great 🎉 Delivery: Dope 🔥 Impression: Dope 🔥