wife jatt di

0:00
0:00
wife jatt di

ਵੇ ਤੂੰ ਕਰੇ ਇਗਨੋਰ ਤੇ ਮੈਂ ਫੀਲ ਨਾ ਕਰਾਂ, ਹੋਰਾਂ ਵਾਂਗ ਪਿਆਰ ਦੀ ਮੈ ਡੀਲ ਨਾ ਕਰਾਂ। ਓ ਦਿਲ ਤੇਰੇ ਅੱਗੇ ਅੱਲੜ bowdown ਕਰਕੇ ਤੈਨੂੰ ਦਿਲ ਵਾਲੀ beat ਚੋਂ ਵਸਾਉਣਾ ਚਾਹੁਣੀ ਆ, ਓ ਤੇਰੇ ਦਿਲ ਤੇ ਦਿਮਾਗ ਵਿੱਚ ਰਹਿਣਾ ਚਾਹੁਣੀ ਆ, ਵੇ ਜੱਟਾਂ ਤੇਰੀ ਵਾਇਫ ਬਣ ਆਉਣਾ ਚਾਹੁਣੀ ਆ। ਓ ਤੇਰੇ ਦਿਲ ਤੇ ਦਿਮਾਗ ਵਿੱਚ ਰਹਿਣਾ ਚਾਹੁਣੀ ਆ, ਵੇ ਜੱਟਾਂ ਤੇਰੀ ਵਾਇਫ ਬਣ ਆਉਣਾ ਚਾਹੁਣੀ ਆ।

1 Comments

Leave a comment

Author
6 years ago

See track description

User avatar
182
Total plays
5
Followers
84
Following

You may also like