Anotha Bad Boy ft.Old Snake
0:00
0:00
ਮੈਂ ਆਂ ਨੰਗ ਮੈ ਆਂ ਨੰਗ ਮੈ ਆਂ ਬੰਦਾ ਜਮਾਂ ਨੰਗ ਮਿੰਟਾਂ ਚ ਹਟਾਦੁ ਜੇਹੜੀ ਖੰਗ ਦਾ ਖੰਗ ਨਹੀਂ ਪਲੇ ਕੁਸ ਮੇਰੇ ਮੈ ਆਂ ਸਿਰੇ ਦਾ ਮਲੰਗ ਓਏ ਮੇਰੇ ਬੱਲ ਟੇਢਾ ਵਿੰਗਾ ਝਾਕ ਕੇ ਨਾ ਲੰਘ ਮੈ ਆਂ ਮਾਨਸਾ ਤੋਂ ਆਏਆ ਪੀਕੇ ਭੰਗ ਦਾ ਓਏ ਬਾਟਾ ਖਪਰੇ ਦੇ ਨਾਲ ਪੁੱਤ ਲਾਹ ਦੂ ਤੇਰਾ ਗਾਟਾ ਦੇਖੂ ਸਾਰਾ ਪਿੰਡ ਖੜ ਤੇਰੀ ਮੌਤ ਦਾ ਤਮਾਸ਼ਾ ਤੈਨੂੰ ਦਸਾਂ ਕਾਕਾ ਮੈ ਪਹਿਲਾਂ ਮਾਰਦਾ ਚਪੇਡੇ ਪਿੱਛੋਂ ਹਸਾਂ ਕਾਕਾ ਮੈਂ ਸਿਰੇ ਦੇ ਗੈਸੀ ਨਾਲ ਪੰਗਾ ਲੇਲੇਆ ਓਏ ਤੈਂ
You may also like

Leave a comment
See track description ↑