ਵੱਖਰੀ ਲਾਈਫ ਵੱਖਰਾ ਰੂਪ ਬੁੜ ਦਲ ਫੌਜ ਆਉਂਦਾ ਰੂਟ ਬੁੱਢਾ ਦਲ ਫੌਜ ਦਾ ਰੂਟ
ਵੱਖਰੀ ਲਾਈਫ ਵੱਖਰਾ ਰੂਪ ਬੁੜ ਦਲ ਫੌਜ ਆਉਂਦਾ ਰੂਟ ਬੁੱਢਾ ਦਲ ਫੌਜ ਦਾ ਰੂਟ ਰਹਿੰਦੇ ਆ ਘੋੜੇ ਤੇ ਬੰਦੇ ਆ ਥੋੜੇ ਨੇ ਇਹਨਾਂ ਦੇ ਡਰ ਤੇ ਵੈਰੀ ਕੀ ਮੋੜੇ ਨੇ ਲੰਬੇ ਘਰ ਦੇ ਹੱਥ ਚ ਤੇਗਾ ਆਜਾ ਮੈਦਾਨ ਚ ਤੈਨੂੰ ਮੈਂ ਦੇਖਾਂ ਮੰਨਦੇ ਨਹੀ ਹਾਰ ਦਿੰਦੇ ਆ ਪਾੜ ਵੈਰੀ ਦੀ ਪਿੱਠ ਤੇ ਕਰਦੇ ਨੀ ਵਾਰ ਸਿੱਧਾ ਹਿੱਕ ਤੇ ਕਰਦੇ ਆ ਸ਼ੂਟ ਬੁੱਢਾ ਦਲ ਫੌਜ ਆਨ ਦਾ ਰੂਟ ਵੱਖਰੀ ਲਾਈਫ ਵੱਖਰਾ ਰੂਪ ਬੁੱਢਾ ਦਲ ਫੌਜ ਆਉਂਦਾ ਰੂਟ ਵੱਖਰੀ ਆ ਲਾਈਫ ਵੱਖਰਾ ਰੂਪ ਬੁੱਢਾ ਦਲ ਫੌਜ ਓਨ ਦਾ ਰੂਟ ਬਾਣੇ ਨੀਲੇ ਗੁੜਦੇ ਕੀਲੇ ਦੇਗਾਂ ਛਕਦੇ ਨੈਨ ਨਸ਼ੀਲੇ ਖੌਫ ਨਹੀਂ ਮੰਨਦੇ ਸਭ ਜਹਰੀਲੇ ਆਉਂਦੇ ਜਿੱਥੇ ਮੇਲੇ ਲੱਗਦੇ ਦਾਲਾਂ ਛੱਡ ਕੇ ਬੱਕਰੇ ਛਕਦੇ ਰਲ ਕੇ ਖਾਂਦੇ ਛੱਡਦੇ ਨੇ ਜੂਠ ਬਕਰੀ ਲਾਈਫ ਵੱਖਰਾ ਰੂਪ ਬੁੜ ਦਲ ਫੌਜ ਆਉਂਦਾ ਰੂਟ ਆਉਂਦਾ ਰੂਟ ਸਿਟੇ ਮਾਰਦੇ ਆਗੇ ਸ਼ੌਂਕੀ ਵੇਖ ਕੇ ਕੁੱਤੇ ਜਾਂਦੇ ਭੌਂਕੀ ਉਹਦੀ ਚੜਾਈ ਨੂੰ ਕਿੱਥੇ ਜਰਦੇ ਗੁਟਨਾ ਥੱਲੇ ਸਵਾਹਾਂ ਕਰਦੇ ਵੱਢੀਆਂ ਢਾਲਾਂ ਤਿਖੇ ਖੰਡੇ ਉਸਤਾਦ ਜਸਬੀਰ ਦੇ ਪੂਰੇ ਚੰਡੇ ਮਤੋਜ ਗਰੁੱਪ ਨਾਲ ਨਾ ਲੈ ਪੰਗੇ ਹੱਥ ਚ ਡੰਡੇ ਸਾਫ ਨਹੀਂ ਧੰਦੇ ਤੇਰੇ ਵਰਗੇ ਕਈ ਆ ਟੰਗੇ ਵੇਖ ਕੇ ਸਾਨੂੰ ਕੋਲ ਨਹੀਂ ਖੜਨੇ ਸੁੱਕੇ ਬੜਕਾ ਅੰਦਰ ਨੇ ਕਰਨੇ ਫੇਰ ਨਾ ਕਹੀਕਢ ਦੇ ਜਲੂਸ ਫਿਰ ਨਾ ਕਹੀ ਵੱਖਰੀ ਲਾਈਫ ਵੱਖਰਾ ਰੂਪ ਬੁੜ ਦਲ ਫੌਜ ਆਉਂਦਾ ਰੂਟ ਆਉਂਦਾ ਰੂਟ ਵੱਖਰੀ ਲਾਈਫ ਵੱਖਰਾ ਰੂਪ ਬੜਦਲ ਫੌਜ ਆਉਂਦਾ ਰੂਟ ਆਉਂਦਾ ਰੂਟ
You may also like

Leave a comment