Ghostface (14:17)

0:00
0:00
Ghostface (14:17)

ਅੱਖਾਂ ਮੂਹਰੇ ਨੇਹਰਾ ਜਾ ਲੀਆਦਵਾ । ਜੇ ਸਾਮਣੇ ਜੇ ਆਜਵਾ। ਅਪਣੇ ਜਾ ਗੈਰ ਹੋਣ ਬਲੀਏ ਨਾ ਕਿਸੇ ਨਾ ਲਿਹਾਜ ਨਾ। ਛੋਟੇ ਮੋਟੇ ਦੀ ਮੇ ਕਦੇ ਕੀਤੀ ਪਰਵਾਹ ਵੀ ਨਾ । ਖੜੇ ਖੜੇ ਸਾਮਣੇ ਮੇ ਬੰਦੇ ਨੂੰ ਕੱਚਾ ਹੀ ਚਬਾਜਮਾ। ਅੱਖਾਂ ਮੂਹਰੇ ਨੇਹਰਾ ਜਾ ਲੀਆਦਵਾ ਸਾਮਣੇ ਜੇ ਆਜਵਾ। ਮੈਨੂੰ ਮਾਰਨਾ ਏ ਤੇਰੇ ਕੁੜੇ ਯੰਗਾ ਦੀ ਏ ਵਿਸ਼। off ਕਰਨਾ ਏ ਚੋਹੰਦੇ ਨੇ ਮੇਰੀ on ਏ ਸਵਿੱਚ। ਮੈਨ ਮੈਨ ਹੋਣੇ ਸਾਡੇ ਸਰਕਲ ਵਿਚ। ਦੂਰ ਵੈਰੀ ਰਹੇ ਨਹੀਂ ਦਿੱਖ। ਬਣ ਚੁੱਕਿਆ ਮੇ ਸੋਹਣੀਏ ਨੀ ਵੈਰੀ ਲਈ ਕਾਲ। warning ਮੇਰੀ first ਔਰ last। ਏਨਾ ਮੇ ਬਜਾਉ ਜਿਵੇਂ ਬਜਦਾ ਏ ਬਾਜਾ। ਲਾਕੇ ਵੈਰੀਆਂ ਨੂੰ ਵਾਣੋ ਵਾਣੀ ਪਾਲਾ। ਸਾਡੀ ਸੋਣੀਏ ਥੋੜ੍ਹੀ ਜਹੀ ਪੁੱਠੀਆਂ ਮਤਾਂ। ਦੂਰ ਖੜ੍ਹੇ ਵੈਰੀ ਕੰਭ ਦੀਆਂ ਲੱਤਾਂ। ਸਾਡੀ ਟੀਮ ਵਿਚ ਦੋ ਚਾਰ ਹੀ ਬ੍ਥੇਰੇ। fame ਲਈ ਨਾ ਜਾਕੇ ਬਹਿੰਦੇ ਅਸੀ ਸਥਾਂ। ਅੱਖਾਂ ਮੂਹਰੇ ਨੇਹਰਾ ਜਾ ਲੀਆਦਵਾ । ਜੇ ਸਾਮਣੇ ਜੇ ਆਜਵਾ। ਅਪਣੇ ਜਾ ਗੈਰ ਹੋਣ ਬਲੀਏ ਨਾ ਕਿਸੇ ਨਾ ਲਿਹਾਜ ਨਾ।

1 Comments

Leave a comment

Author
2 years ago

ivickey

User avatar
214
Total plays
12
Followers
6
Following

You may also like