clap

0:00
0:00
clap

ਅਸੀ ਸਿਰੋ ਲੈਕੇ ਪੈਰਾ ਤੱਕ ਬੁਰੇ a bure a Maut ਵਾਲੇ ਰਾਹਾਂ ਦੇ ਉੱਤੇ ਤੁਰੇ ਆ ਤੁਰੇ ਆ ਹੋਏ ਜ਼ਿੰਦਗੀ ਚ ਧੋਖਿਆਂ ਦੀ ਗਿਣਤੀ ਕਰਾਵਾ ਕੀ ਮੇਰੇ ਦਿਲ ਤੇ ਜ਼ਖਮ ਖੁਬੇ pith ਚ ਛੁਰੇ ਆ ਤਾੜੀਆਂ ਤਾੜੀਆਂ maro ਤਾੜੀਆਂ ਖਾਕੇ ਸਾਡੇ ਨਾਲ ਕਰਗੇ ਓਹ ਮਾੜੀਆਂ ਸਾਨੂੰ ਰਾਸ ਨਹੀਂ ਆਈਆਂ ਓਏ ਆੜੀਆਂ ਪਹਿਲੀ ਤਾੜੀ ਮਾਰੋ ਯਾਰੋ ਓਸ ਨਾਰ ਦੇ ਨਾਂ ਤੇ ਜੀਹਨੇ ਮਾੜੀ ਕੀਤੀ ਮੇਰੇ ਨਾਲ ਪਿਆਰ ਦੇ ਨਾਂ ਤੇ ਰੱਬ ਮੰਨਿਆ ਸੀ ਜਿਹਨੂੰ ਰੱਬ ਦੀ ਥਾਂ ਤੇ ਮੇਰਾ ਵਿਕ ਗਿਆ ਰੱਬ ਮਹਿੰਗੀ ਕਾਰ ਦੇ ਨਾਂ ਤੇ ਜਦੋਂ ਟੁੱਟਿਆ ਸੀ ਦਿਲ ਪਹਿਲੀ ਵਾਰ ਮੇਰਾ ਘੁੰਮੇ ਅੱਖਾਂ ਮੂਹਰੇ ਵਾਰ ਵਾਰ ਵਾਰ ਚੇਹਰਾ ਤੇਰਾ ਦਾਰੂ ਪੀਤੀ ਪਹਿਲੀ ਵਾਰ ਲਾਇਆ ਮੋਟਰ ਤੇ ਡੇਰਾ ਹੋਗੀ ਦੁਨੀਆ ਰੰਗੀਨ ਪਰ ਜ਼ਿੰਦਗੀ ਚ ਨੇਰਾ ਓਹ ਬਣਨ ਦਾ ਟਾਈਮ ਸੀ ਮੈ ਰੁਲਦਾ ਰਿਹਾ ਪੀਕੇ ਪੀਕੇ ਗਮ ਤੈਨੂੰ ਭੁੱਲਦਾ ਗਿਆ ਖੁਲਦਾ ਗਿਆ ਮੈ ਖੁਲਦਾ ਗਿਆ ਗੱਲਿਆ ਦੇ ਵਿਚ ਐਵੇਂ ਰੁਲਦਾ ਗਿਆ ਆਇਆ ਦਾਰੂ ਚਿੱਟੇ ਦੇਖ transition

1 Comments

Leave a comment

Author
2 years ago

User avatar
419
Total plays
76
Followers
95
Following

You may also like