dr

0:00
0:00
dr

ਦਸ ਦੀ ਅ ਲਿਕ ਬਿਲੋ ਹੱਥ ਦੀ ਅ ਮੇਰੀ ਨੀ ਕਿੱਥੇ ਕਿੱਥੇ ਗਲਤੀ ਗੀਨਾਵਾ ਦਸ ਤੇਰੀ ਨੀ ਮੰਨੀ ਨਾਂ ਤੂੰ ਫੇਰ ਦਿੱਲ ਤੋੜ ਹੀ ਗਈ ਮਰ ਜਾਣੀ ਕਲ ਸ਼ਲਾ ਮੇਰਾ ਮੋੜ ਹੀ ਗਈ ਵਾਦੇ ਤੇ ਹਾਏ ਲਾਰੇ ਤੇਰੇ mukaya ਨਹੀਓ ਮੁੱਕਦੇ ਹੁਣ ਮੇਰੀ ਅੱਖ ਚੋ ਹੰਜੂ ਨਹੀਓਂ ਸੁਕਦੇ ਖ਼ੁਸ਼ੀਆਂ ਦੇ ਨਾਲ ਕਿਵੇਂ ਕਰ ਲਾਂ ਮੈ ਗਲਾ ਨੀ ਹੁਣ ਬਸ ਸਾਥ ਨਾਲ ਰਹਿਗੇ ਮੇਰੇ ਦੁੱਖ ਦੇ ਕਰਕੇ ਬੇਗਾਨਾ ਦਸ ਕਿਨੂੰ ਨੀ ਤੂੰ ਪਾਂਲੇਆ ਤੇਰੀਆਂ ਯਾਦਾਂ ਨੇ ਸਾਨੂੰ ਵਿੱਚੋ ਵਿੱਚ ਖ਼ਾਲੇਆ ਰੂਹ ਸਾਡੀ ਨੂੰ ਤੂੰ ਨਿਚੋੜ ਹੀ ਗਈ ਮਰ ਜਾਣੀ ਕਲ ਸ਼ਲਾ ਮੇਰਾ ਮੋੜ ਹੀ ਗਈ

Be the first who leave a comment.

Leave a comment

User avatar
1.11k
Total plays
14
Followers
22
Following

You may also like