Bass _12-06

0:00
0:00
Bass _12-06

True Talk(ਸੱਚੀਅਾਂ ਗੱਲਾਂ) ਯੱਗ 21ਵੀਂ ਸਦੀ ਦਾ, ਵੇਖੋ ਦੁਨੀਅਾਂ ਦੇ ਰੰਗ ਅਾਸੇ ਪਾਸੇ ਨਹੀਉ ਉਹਨਾ ਜਿੰਨਾ ਸੋਚ ਵਿੱਚ ਗੰਦ 50 ਸਾਲਾਂ ਦੇ ਨਾਲ 25 ਸਾਲ ਦੀ ਵਿਆਂਉਦੇ ਉਹ ਪੈਸੇ ਲਈ ਲੋਕੀਂ ਇੱਜਤਾਂ ਦੀ ਬੋਲੀ ਲਾਉਂਦੇ ਉੱਡ ਗਏ ਤੋਤੇ ਗਿਅਾ ਉਜੜ ਬਾਗ ਤੁਰੇ ਜਾਣ ਵਿਦੇਸੀ਼ ਖਾਲੀ ਕਰ ਕੇ ਪੰਜਾਬ ਸੋਚ ਅਨਪੜਾਂ ਨਾਲੋ ਛੋਟੀ, ਬੁੱਕਾਂ ਬੜੀਅਾਂ ਨੇ ਪੜਦੇ ਸਾਲੇ ਸਰਕਾਰਾਂ ਦੇ ਗੁਲਾਮ ਗਾਣਿਅਾ ਚ ਬੜਾ ਲੜਦੇ ਸਿਸਟਮ ਦੀ ਅੱਖ ਵਿੱਚ ਅੱਖ ਨਹੀਉ ਪੈਂਦੀ ਅੱਖਾਂ ਅੱਲੜਾਂ ਰੱਖ ਅਾਸ਼ਕੀ ਚ ਪੈਰ ਤਰਦੇ ਗੱਲਾਂ ਸੱਚੀਅਾਂ ਸੁਣਾਵੇ ਗੈਰੀ ਢਿੱਲੋਂ ਬੰਦਾ ਮਾੜਾ ਬੇ-ਹਿਸਾਬੀ ਮੈਂ ਸੁਣਾ Tupac ਸੋਚ ਮੇਰੀ ਬਾਗੀ-2 ਮੈਨੂੰ ਨਹੀਉ ਚਾਹੀਦੀ ਇਹੋ ਜੀ ਅਜਾਦੀ-2 Teri dasdu akat ame samji na jwak ਉਮਰ ਪਾਵੇਂ ਹਾਲੇ ਛੋਟੀ ਗੱਲ ਵੱਡੀ True talk ਸਾਡਾ ਰਫਲਾਂ ਦਾ ਸ਼ਹਿਰ ਛੋਟੇ pb03 ਨਿਸ਼ਾਨੇ ਵੈਰੀਅਾਂ ਦੀ ਹਿੱਕ ਉੱਤੇ ਲਾਈਏ ਸਿਨ,ਸਿਨ ਅੱਖਾਂ ਅਣਖਾਂ ਲਾਲ ਅਸੀਂ ਪੀਂਦੇ ਨੀ ਸ਼ਰਾਬ, ਪਰ ਜਿੱਥੋਂ ਲੰਘ ਜਾਈਏ ਹੁੰਦੀ ਢਿੱਲੋਂ ਸਾਬ, ਤੈਨੂੰ ਪਹਿਲਾਂ ਹੀ ਕਿਹਾ ਏ ਅਸੀ ਸੁਣਦੇ ਅਾਂ tupac. ਬਾਗੀ ਸੋਚ ਦੇ ਮਾਲਕ ਅਸੀਂ,ਤੂੰ ਹਾਲੇ ਏਂ ਜਵਾਕ, ਪਹਿਲਾਂ ਪਿਅਾਰ ਨਾਲ ਸਮਝਾਵਾਂ, ਫਿਰ ਹੱਡੋਂ ਦੇੜ ਦੇਵਾ ਮਾਸ ਲਹੂ ਮਾਰਦਾ ਉਬਾਲੇ ਜਿਵੇਂ ਉਬਲੇ ਲਾਵਾ, ਰਹੀਏ ਅੱਲੜਾਂ ਤੋਂ ਦੂਰ,ਅੱਖ ਵੈਰੀਅਾਂ ਨਾਲ ਮਿਲਾਵਾਂ

1 Comments

Leave a comment

Author
6 years ago

See track description

User avatar
231
Total plays
1
Followers
3
Following

You may also like