ਆਏਆ ਗੇਮ ਚ ਮੈਂ ਕਾਹਦਾ ਹੋਇਆ ਸ਼ਹੀਰ ਚੋ ਮੈਂ ਬੈਨ।
0:00
0:00
ਆਏਆ ਗੇਮ ਚ ਮੈਂ ਕਾਹਦਾ ਹੋਇਆ ਸ਼ਹੀਰ ਚੋ ਮੈਂ ਬੈਨ। ਯਾਰ ਮਿੱਤਰਾਂ ਦੇ ਥੱਮ ਮਾੜੇ ਬੰਦੇ ਤੋਂ ਨਾਂ ਢੈਣ। ਦੱਲੇ ਬਣੀ ਜਾਣ ਏਂਟੀ ਲੋਕੀ ਬਣੀ ਜਾਂਦੇ ਫੈਨ। ਮੇਰੇ ਯਾਰ ਬੇਲੀ ਦੇਖ ਵੈਰੀ ਬੰਦੇ ਸੱਦ ਲੈਣ । ਉੱਚੀ ਆਵਾਜ਼ ਕਿੱਦਾ ਝੱਲਾਂ ਮੇਰਾ Luck ਮੇਰੇ ਹੱਥ। ਪਿਆ ਬੈਡ ਤੇ ਮੈਂ ਲਿਖਾਂ ਉਤੇ ਬਾਲੇਆਂ ਦੀ ਛੱਤ। ਮੈਨੂੰ ਪਿਆਰਾਂ ਦੀ ਨੀ ਲੋੜ ਦਿਲ ਸਾਈਡ ਤੇ ਤੂੰ ਰੱਖ। ਨਾਮ ਜੱਸੀ ਦਾ ਘਸਾਤਾ ਨੱਡੀਆਂ ਨੇ ਰੱਟ ਰੱਟ।
You may also like

Leave a comment