teeran de nishanw

0:00
0:00
teeran de nishanw

ਸੁੱਕੇ ਮੁੜਦੇ ਨੀ ਕਦੇ ਬੀਬਾ ਤੀਰਾਂ ਦੇ ਨਿਸ਼ਾਨੇ। ਨਾਂ ਨਾਂ ਸਾਨੂੰ ਨਾਂ ਡਰਾਬੇ ਦੇ ਤੂੰ ਵੀਰਾਂ ਦੇ ਰਕਾਨੇ। ਅੱਖਾਂ ਬੰਦ ਕਰ ਹਵਾ ਚ ਬੇਸ਼ਕ ਫੈਰ ਮਾਰਾਂ । ਪਰ ਯਾਰਾਂ ਨੇ ਚਲਾਏ ਕਦੇ ਤੁੱਕੇ ਨੀ ਰਕਾਨੇ । ਪੇ ਕੇ ਕਰਦੇ ਰਜਾਈਆਂ ਵਿੱਚ ਸੇਹਲੀਆਂ ਨਾਂ ਗਲਾਂ। ਸਿੰਘ ਏਨਾ ਨੂੰ ਫਸਾਉਣ ਬੜੇ ਸਾਉਖੇ ਲਗਦੇ। Heat ਕਰਦੇ coment ਪੱਲੇ ਕੱਖ ਨੀ ਜਿੰਨਾ ਦੇ। ਉਤੋਂ Id ਵੀ ਬਣਾ ਕੇ ਸਾਲੇ ਜਾਲੀ ਰਖਦੇ। ਫੇਰ ਭੱਜਦੇ ਥਾਣੇ ਨੂੰ ਖਾ ਕੇ ਛਿੱਤਰ ਰਕਾਨੇ। ਜਿੰਨੇ ਫੋਨ ਚ ਨੇ ਸੇਵ ਸਾਰੇ ਮਿੱਤਰ ਰਕਾਨੇ। ਅੱਖਾਂ ਬੰਦ ਕਰ ਹਵਾ ਚ ਬੇਸ਼ਕ ਫੈਰ ਮਾਰਾਂ । ਪਰ ਯਾਰਾਂ ਨੇ ਚਲਾਏ ਕਦੇ ਤੁੱਕੇ ਨੀ ਰਕਾਨੇ ।

1 Comments

Leave a comment

Author
7 months ago

User avatar
104
Total plays
10
Followers
0
Following

You may also like