ਆਏਆ ਕਾਹਦਾ ਮੈਂ ਰਕਾਨੇ ਜੇਲੋਂ ਬਾਹਰ।

0:00
0:00
ਆਏਆ ਕਾਹਦਾ ਮੈਂ ਰਕਾਨੇ ਜੇਲੋਂ ਬਾਹਰ।

ਆਏਆ ਕਾਹਦਾ ਮੈਂ ਰਕਾਨੇ ਜੇਲੋਂ ਬਾਹਰ। ਇਕ ਨਾਲ ਬੈਠਾ ਯਾਰ ਗੇੜੀ ਮੱਠੀ ਮੱਠੀ ਲਾਈਏ। ਤੇਰੇ ਸ਼ਹੀਰ ਨੂੰ ਮਚਾਈਏ ਗੱਡੀ ਥੱਲੇ black mony । ਦੀ ਤੇ ਪਿੱਛੇ ਸਰਕਾਰ। ਪਾਪ ਹੱਥਾਂ ਤੋਂ ਰਕਾਨੇ ਬੋਹਤ ਹੋਗੇ। ਅਸੀਂ ਚੱਕ ਲੇ weapon ਛੱਤ ਬਾਲੇਆਂ ਦੀ ਚੋਵੇ। ਪੁਠੇ mind ਦਾ ਮੈਂ ਬੰਦਾ ਮੈਨੂੰ ਨੇੜੇ ਨਾਂ ਤੂੰ ਲਾ ਲਾਈ। ਮੇਰੀ ਬੇਲ ਦੇ ਲਈ ਦੇਣੀ ਪੈਜੂ ਕੋਰਟ ਚ ਗਵਾਈ। ਸੱਪ ਨਿੱਤ ਨਵੇਂ ਕੱਡਾਂ ਕਿਥੇ ਵੈਰੀਆਂ ਛੱਡਾਂ। ਮਾਣ ਆਕੜ ਤੇ attitude ਨੱਡੀਆਂ ਦੇ ਕੱਡਾਂ। ਆਵੇ ਆਸ਼ਕਾਂ ਤੇ ਹਾਸਾ ਥੱਲੇ ਅਲੜਾਂ ਦੇ ਲੱਗੇ। ਮੇਰੇ rap ਹੀ ਮਸ਼ੂਕਾਂ ਤੇ ਮੈਂ ਲਿਖਾਂ ਗਾਵਾਂ ਛੱਡਾਂ । Wait ਕਰਾਂ ਬਸ ਉਹਦੀ ਮੇਰੇ death ਹੀ closs ਪੰਗੇ ਪੁੰਗੇ ਸਾਡੇ ਚਲਦੇ ਹੀ ਰੈਂਦੇ ਬਿਲੋ ਰੋਜ। ਹੱਥ ਉਨਾਂ ਦੇ ਨਾਂ ਆਵਾ ਮੈਨੂੰ ਲਬਦੇ ਹੀ ਰੈਹਣ। ਤੇਰੇ ਸ਼ਹੀਰ ਦੀ police ਕਰੇ ਮਿੱਤਰਾਂ ਦੀ ਖੋਜ। ਮਲੀ ਜਗਾ ਜੋ ਬਿਲੋ ਮੈਂ ਉੱਥੇ ਆਉਂਦਾ ਨੀ ਹਰੇਕ। ਧੱਕੀ ਰਖਾਂ ਕਲਮ ਨੂੰ ਲਿਖਾਂ ਸੱਚ ਨਾਂ ਕੋਈ fack ਉਹੀ ਜੱਸੀ ਮੈਂ ਰਕਾਨੇ ਮੈਂਨੂੰ ਗੌਰ ਨਾਲ ਦੇਖ। ਬੈਠਾ ਮਾਨਸਾ ਚ ਕਰਾਂ ਬਿਲੋ ਦੁਨੀਆਂ ਸ਼ੇਕ।

1 Comments

Leave a comment

Author
11 months ago

User avatar
104
Total plays
10
Followers
0
Following

You may also like