teri toar
ਮੁੰਡਾ ਰਾਤਾਂ ਨੂੰ ਰਕਾਨੇ ਤੇਰੇ ਸੁਪਨੇ ਚ ਆਵੇ। ਏਨੇ ਦਿਨ ਨਾਂ ਤੂੰ ਦੇਖੇ ਜਿੰਨੇ ਗੀਤ ਮੈਂ ਬਣਾਲੇ। ਕਿੱਥੇ ਬੱਚਦੇ ਸ਼ਿਕਾਰ ਸਾਡੀ ਅੱਖ ਤੋਂ ਰਕਾਨੇ । ਮੱਥਾ ਸੁਰਜਾਂ ਨੂੰ ਲਾਵੇ ਡਰੀ ਦਿਵੇਆਂ ਤੋਂ ਜਾਵੇ। ਸੁਣਾ ਦਿਲ ਤੇ ਦਿਮਾਗ ਦੀ ਨਾਂ ਕਿਸੇ ਹੋਰ ਦੀ। Jassi ਪੱਟੇਆ ਨੀ ਜਾਣਾ ਹੈਨੀ ਗੱਲ ਚਾਉੜੇ। ਤੇਰੇ ਸ਼ਹੀਰ ਚ ਰਕਾਨੇ big news ਬਣੀ ਪਈ ਆ। ਗੱਲ ਤੇਰੀ ਤੋਰ ਦੀ ਤੇ ਸਾਡੀ ਬਾਰਾਂ ਬੋਰ ਦੀ। ਤੇਰੀ ਤੋਰ ਨੇ ਜਵਾਕ ਸੁਲੀ ਚਾੜਤੇ ਸ਼ਹੀਰ ਦੇ। ਸਾਡੇ ਲੇਖਾਂ ਚ ਨੇ ਸੱਟਾਂ ਫੱਟ ਸੋਹਣੀਏ ਸਹੀਣਦੇ। Jassi ਰੁੱਕੇ ਨਾਂ ਕਿਸੇ ਤੋਂ ਇਕ ਵਾਰ ਤਾਂ ਕੇਹਣ ਦੇ। ਫੁੱਲ ਮੱਥੇ ਚ ਬਣਾਦੂੰ ਕੇਰਾਂ ਪੰਗਾ ਤਾਂ ਪੈਣਦੇ। ਤੇਰੀ ਅੱਖ ਮੁੰਡੇਆਂ ਨੂੰ ਝਾੜ ਝਾੜ ਚੱਕਦੀ। ਨੀ ਤੂੰ attitude ਦਸ ਐਨਾ ਕਾਦਾ ਰਖਦੀ। ਅੱਖ ਮਿੱਤਰਾਂ ਦੀ ਲਾਲ ਬਿਬਾ ਤੇਰੇ ਉਤੇ ਆਗੀ। ਜਾਦਾ ਟਾਈਮ ਨੀ ਬਿਲੋ ਤੂੰ ਹੁਣ ਬੱਚ ਸਕਦੀ। ਜਣੇ ਖਣੇ ਨੂੰ ਰਕਾਨੇ ਤੂੰ ਵੀ ਹੱਥ ਨਾਂ ਫੜੋਂਦੀ। ਦਿਲ ਮੁੰਡੇਆਂ ਦੇ ਸ਼ੋਰੀ ਜਾਣ ਜਾਣ ਤੜਫੋਂਦੀ ਪਾਕੇ ਨਿੱਤ ਨਵੇਂ ਆਵੇਂ ਅੱਤ ਫਿਰਦੀ ਕਰੋਂਦੀ। ਲੱਗਾ ਡੱਬ ਨਾਂ ਉਨੇ ਦਾ ਜਿੰਨੇ ਸੁੱਟਾਂ ਤੇ ਤੂੰ ਲੌਦੀ।
You may also like

Leave a comment