pyaar paya ni kise naa

0:00
0:00
pyaar paya ni kise naa

ਤੇਰੇ ਜਾਣ ਪਿੱਛੋਂ ਚੱਲੀ ਆਈਸੀ ਚਾਲ। ਸਿੱਟੇ ਘੈਂਟ ਘੈਂਟ ਨਡੀਆਂ ਤੇ ਜਾਲ। ਨਸ਼ੇ ਜਿੰਦਗੀ ਦੇ ਕਿਤੇ ਬੇਹੀਸਾਬ। ਤੇਰੀ ਮੁੜ ਕੇ ਨੀ ਆਈ ਮੈਨੂੰ ਯਾਦ। ਤੈਨੂੰ ਲਗੇ jassi ਰੋ ਰੋ ਕੇ ਰਾਤਾਂ ਕੱਡਦਾ। ਦਿਲ ਤੋੜ ਕੇ ਮੇਰਾ ਤੂੰ ਚੰਗਾ ਫਾਹਾ ਵੱਡ ਤਾ। ਜਵਾਂ ਸੋਚਦੀ ਤੂੰ wrong ਤੈਨੂੰ ਦੱਸਦਾ ਕੀ right ਚੇਲੀ ਨਿੱਤ ਨਵੀਂ ਸੋਹਣੀਏ ਮੈਂ ਪੱਟ ਛੱਡਦਾ। ਦੇਖ ਕੱਲੇ ਨੇ ਹਲਾਤੇ ਗੀਤਕਾਰ। ਰੇਹਣ ਲਾਗੀ ਮੌਤ ਸੀਰ ਤੇ ਸਵਾਰ। ਸਿੱਟੇ ਘੈਂਟ ਘੈਂਟ ਨਡੀਆਂ ਤੇ ਜਾਲ। ਪਿਆਰ ਪਾਇਆ ਕਿਸੇ ਨਾਂ ਤੈਥੋਂ ਬਾਦ। ਤੇਰੇ ਜਾਣ ਪਿੱਛੋਂ ਸ਼ਾਂਟ ਸ਼ਾਂਟ rap ਕਡਤੇ। ਚੰਗੇ ਮਾੜੇ ਟਾਈਮ ਸਾਰੇ ਬਿਲੋ ਪਿੱਛੇ ਛੱਡਤੇ। ਕੰਮ ਆਇਆ ਨੀ ਕੋਈ ਬਿਲੋ ਸਾਰੇ ਦੇਖੇ ਅਜਮਾਕੇ। ਦਿਲ ਪੱਥਰ ਬਣਾਇਆ ਸੀਨੇ ਵਿਚੋਂ ਕੱਡਕੇ। ਛੱਡ ਜਿੰਦਗੀ ਮੇਰੀ ਤੂੰ ਗਈ ਸੁਧਾਰ। ਹਾਉਲੀ ਹਾਉਲੀ ਬਣੀ ਜਾਂਦਾ ਕਲਾਕਾਰ। ਸਿੱਟੇ ਘੈਂਟ ਘੈਂਟ ਨਡੀਆਂ ਤੇ ਜਾਲ। ਪਿਆਰ ਪਾਇਆ ਕਿਸੇ ਨਾਂ ਤੈਥੋਂ ਬਾਦ।

1 Comments

Leave a comment

Author
1 year ago

User avatar
104
Total plays
10
Followers
0
Following

You may also like