Jass Jass bhullar

aa gya ni ohi billo time

Jass Jass bhullar
aa gya ni ohi billo time

35 Plays

29 Dec 2020

ਆਗਿਆ ਨੀ ਉਹੀ ਬਿਲੋ ਟੈਮ, ਜੱਟ ਪੂਰੀ ਤਰ੍ਹਾਂ ਕੈਮ, ਕੱਢੇ ਐਟੀਆ ਦੇ ਵੈਮ, ਦੇਖ ਲੰਡੂ ਗੲੇ ਸੈਮ। ਹੁਣ ਨੇਮ ਨਾਲ ਫੇਮ, ਘੁੰਮੇ ਉਂਗਲਾਂ ਤੇ ਗੇਮ, ਅੱਜ ਜੱਪਦੇ ਆ ਨੇਮ, ਜੋ ਕਹਿੰਦੇ ਸੀ ਗੇ ਛੇਮ। navi navi ਸ਼ਰਿਆਮ, ਹੇਟਰਾਂ ਨੂੰ ਜੁਕਾਮ, ਜਿਨਾਂ ਕੀਤਾ ਬਦਨਾਮ ਅੱਜ ਕੁੜੀਆਂ ਦਾ ਜਾਮ ਜਿੱਥੇ ਜੱਟ ਦਾ ਆ ਫਾਮ morning to ਸ਼ਾਮ। ਕਦੇ ਸੀ ਗੁਮਨਾਮ middle finger ਮੈਨੂੰ ਛੱਡ ਗਏ ਸੀ ਕੱਲਿਆਂ ਜੋ, ਭੁੱਲ ਦੀ ਨੀ ਮੇਰੇ ਨਾਲ ਕੀਤੀ ਸੀ ਦੱਲਿਆਂ ਜੋ, ਪਤਾਂ ਲੱਗਾਂ ਨਾਲ਼ ਨਹੀਂ ਮਾੜੇ ਟਾਇਮ ਚੱਲਿਆ ਜੋ, middle finger ਮੈਨੂੰ ਛੱਡ ਗਏ ਸੀ ਕੱਲਿਆਂ ਜੋ, ਆਗਿਆ ਨੀ ਉਹੀ ਬਿਲੋ ਟੈਮ, ਜੱਟ ਪੂਰੀ ਤਰ੍ਹਾਂ ਕੈਮ, ਕੱਢੇ ਐਟੀਆ ਦੇ ਵੈਮ, ਦੇਖ ਲੰਡੂ ਗੲੇ ਸੈਮ। ਹੁਣ ਨੇਮ ਨਾਲ ਫੇਮ, ਘੁੰਮੇ ਉਂਗਲਾਂ ਤੇ ਗੇਮ, ਅੱਜ ਜੱਪਦੇ ਆ ਨੇਮ, ਜੋ ਕਹਿੰਦੇ ਸੀ ਗੇ ਛੇਮ।

1 Comments

Leave a comment

You may also like