Flopkalakar
Flopkalakar

Jony jony

Jony jony

7 Plays

09 May 2020

ਜੋਨੀ ਜੋਨੀ ਹਾਂਜੀ ਪਾਪਾ ਇੰਡਸਟਰੀ ਦੇ ਵਿਚ ਖੋਲ੍ਹਿਆ ਖਾਤਾ ਹੁਣ ਵੱਡੇ ਵੱਡੇ ਰੇਪਰਾ ਦੀ ਜਾਨ ਤੇ ਬਣੀ ਆਇਆ ਫਲਾਪ ਕਲਾਕਾਰ ਪੇ ਗਿਆ ਸਿਆਪਾ,,,,,,×2 ਜੇਹੜੇ ਬਨ ਦੇ ਕਲੁਚ ਹੁਣ ਮੇਰੇ ਪੈਰਾਂ ਥੱਲੇ ਥੱਲੇ ਹੋਇਆ ਮਸਹੂਰ ਤੇ ਹੋਗੀ ਬਿਲੋ ਬੱਲੇ ਬੱਲੇ ਤੁਰਾ ਮੇ ਜਮਾਨਾ ਮੇਰੇ ਨਾਲ ਨਾਲ ਚੱਲੇ ਚੱਲੇ ਪੰਗਾ ਲੈਣ ਤੋ ਵੱਡੇ ਵੱਡੇ ਸਿੰਗਰ ਨਿ ਟਲੇ ਟਾਲੇ ਜੇਹੜੇ ਕਿਸੇ ਨੂੰ ਮੇਰੇ ਚ ਸ਼ਕ ਜਾ ਲਗਦਾ ਮਰਜੀ ਅਾ ਥੋਡੀ ਭਾਵੇਂ ਕੱਠੇ ਆਜੋ ਚਾਹੇ ਕੱਲੇ Check my flow I know all but you don't know am syco my level low ਪਾਸੇ ਹੋ ਸਿੰਗਰਾ ਦੇ ਨਾਲ ਤਮਾਸੇ ਹੋ ਲੋਕਾ ਨੂੰ ਦਿਖੇ ਨਾ ਪਿਆਰ ਦਿਖਦੀ ਅੋਕਾਤ ਸੀ ਥੋਡਾ ਫ੍ਰਸਤੇਟ ਤੇ ਕਾਲੂ ਕੁਲੀ ਰਾਤ ਸੀ ਕੱਲਾ ਰੋਈ ਜਾਂਦਾ ਸੀ ਨਾ ਕੋਈ ਮੇਰੇ ਸਾਥ ਸੀ ਜਿਹੜੀ ਉਮਰੇ ਤੂੰ ਕਾਕਾ ਮਿੰਟੀ ਖਾ ਖਾ ਪਾਲਿਆ ਓਸੇ ਉਮਰ ਚ ਮੈ ਰੇਪ ਦਾ ਬਾਪ ਸੀ ਗੱਲਾ ਚ ਸੇਕ ਮੂੰਹ ਤੇ ਲਾ ਲਈ ਲੋਸਨ ਮੇਰੀ ਮਾ ਦਾ ਨਾ ਕਰਨਾ ਰੋਸਨ ਮੇਰਾ ਨਾ ਕਈਆਂ ਦੀ ਖੁਰਾਕ ਵਾਂਗੂੰ ਚਲਦਾ ਜਪ ਲੈ ਤੂੰ ਵੀ ਦੂਰ ਕਰ ਲਏ ਕੁਪੋਸਣ ਸੋਚਣ ਲਤੇ ਦੁਨੀਆ ਚ ਲੋਕ ਮੈ ਲੋਚਨ ਜਦੋਂ ਹੋਇਆ ਅਨਲੋਕ ਮੈ ਰੋਕਣ ਨਾ ਹੋਇਆ ਪਰ ਰੋਕ ਮੈ ਠੋਕਣ ਨਾ ਹੋਇਆ ਪਰ ਠੋਕ ਮੈ ਸੋਚਣ but ਆਇਆ ਨਾ ਮੈ ਸੋਚ ਮੈ ਸੌਂਕ ਮੈ ਹਾ ਬਣਿਆ ਗਵਾਰਾ ਦਾ ਹੈਡਲਾਈਨ ਬਨ ਗਈ ਨਾਮ ਅਖਬਾਰਾਂ ਦਾ ਯਾਰ ਸੀ ਮੈ ਬਲਈਏ ਖਰਾ ਮੈਰੇ ਯਾਰਾ ਦਾ ਦੁਨੀਆ ਘੁੰਮਾਤੀ ਜਿਹੜੀ ਹੋਇਆ ਫਾਇਦਾ ਮਾਰਾ ਦਾ ਬਾਈ ਨਾ ਪੈਂਤੀ ਨਿ ਬੱਲੀਏ ਨਿ ਅਠਾਰਾਂ ਦਾ।।।।। ਅਾ ਥੋਡੀ ਨਿ ਗਲਤੀ ਏ ਮੇਰੀ ਹੀ ਕਮੀ ਅਾ ਬੁੱਲ੍ਹਾ ਤੇ ਸਮਾਈਲ ਬਟ ਅੱਖ ਵਿੱਚ ਨਮੀ ਅਾ ਫੈਸ਼ਨ ਦੀ ਪਰਤ ਜੀ ਅੱਖਾਂ ਉਤੇ ਜਮੀ ਅਾ 4g ਜਮਾਨੇ ਵਿੱਚ ਮੇਰੀ ਚਾਲ ਥਮੀ ਅਾ ਹਾ ਰੋਂਦਾ ਮੈ ਪਿਟਦਾ ਕਦੇ ਤਾਂ ਜਾਕੇ ਲਿਖਦਾ ਕਿਸੇ ਕੋਲੋ ਨਾ ਸਿੱਖਦਾ ਮੈ ਤਾਹੀ ਨਹੀਂ ਵਿਕਦਾ ਗਮਾ ਦੀ ਅੱਗ ਚ ਸਿਕਦਾ ਅਾ ਫੈਸ਼ਨਾਂ ਦੇ ਦੌਰ ਚ ਮੈ ਕਿਸੇ ਨੂੰ ਨਾ ਦਿਖਦਾ ਜੀਹਦਾ ਜੀ ਕਰਦਾ ਸੀ ਓਹੀ ਹੱਥ ਫੇਰ ਜਾਂਦਾ ਗੱਡੀ ਮੇਰੀ ਚਲਦੀ ਨਿ ਪਾਈ ਬੈਠਾ ਗੇਰ ਜਾਂਦਾ ਤਾਸ਼ ਦੇ ਪੱਤਿਆਂ ਦਾ ਦਿਲ ਹਰ ਕੋਈ ਸਾਲ਼ਾ ਗੇਰ ਜਾਂਦਾ ਮੈ ਉਪਰੋ ਕਦੇ ਰੋਇਆ ਨਿ but ਅੰਦਰੋ ਹੋ ਸੀ ਢੇਰ ਜਾਂਦਾ ਮੇਰਾ ਚਾਚਾ ਮੈਨੂੰ ਕੁਟਦਾ ਸੀ ਮੈ ਓਸੇ ਕੋਲ ਸੀ ਫੇਰ ਜਾਂਦਾ

1 Comments

Leave a comment

4 years ago

You may also like