Flopkalakar
Flopkalakar

please don't let me

please don't let me

13 Plays

08 May 2020

ਪਹਿਲੀ ਬਾਰ ਜ਼ਿੰਦਗੀ ਚ ਪਿਆਰ ਦਾ ਅਹਿਸਾਸ ਹੋਇਆ ਕੋਈ ਮੇਰੇ ਲਈ ਖਾਸ ਹੋਇਆ ਓਹੀ ਨਾ ਬਰਦਾਸ ਹੋਇਆ ਪਰ ਰੱਬ ਮੇਰੇ ਤੋ ਮੈਨੂੰ ਕੋਈਨਾ ਗਿਲਾ ਹੌਂਸਲੇ ਮੇ ਦੇਵਾ ਖੁਦ ਨੂੰ ਕੋਈ ਨਿ ਦਿਲਾ ਕਦੋਂ ਤੱਕ ਚਲੂ ਦੁੱਖਾਂ ਦਾ ਸਿਲ ਸਿਲਾ ਮੇਰੀ ਸੁਣ ਲਾ ਪੁਕਾਰ ਇਕ ਵਾਰ ਤਾਂ ਮਿਲਾ ਪਲੀਜ ਪਲੀਜ ਪਲੀਜ,,,,,, ਮੈਨੂੰ ਛੱਡ ਕੇ ਨਾ ਜਾ।।।।।।।।।।।।2× ਪਿਆਰਾ ਵਾਲੀ ਤਾਰ ਏਵੇਂ ਵਡ ਕੇ ਨਾ ਜਾ ਬੁਲ ਮੇਰੇ ਸੁਕੇ ਤੇ ਅੱਖਾਂ ਵਿੱਚ ਪਾਣੀ ਮੇ ਅਾ ਤੇਰਾ ਰਾਜਾ ਬਿਲੋ ਤੂੰ ਅਾ ਮੇਰੀ ਰਾਣੀ ਏਨੀ ਸੇਤੀ ਹੋ ਨਾ ਜਾਏ ਖਤਮ ਕਹਾਣੀ ਤੇਰੇ ਬਿਨਾ ਫੇਰ ਦੇਖਲਾ ਮੇ ਰੋਟੀ ਨਿ ਖਾਣੀ ਕੱਲਾ ਨਾ ਛੱਡੀ ਤੇਰੇ ਹੱਥ ਜੋੜ ਦਾ ਤੇਰੀ ਆਈ ਮੌਤ ਨੂੰ ਵੀ ਬਿਲੋ ਮੋੜ ਦਾ ਅਪਣਾ ਹੀ ਆਪ ਮੇ ਭੁੱਲਿਆ ਬੈਠਾ ਕੱਲਾ ਕੱਲਾ ਸਬਦ ਤੇਰੇ ਤੇ ਜੋੜ ਦਾ ਪਲੀਜ ਪਲੀਜ ਪਲੀਜ।।।।।।।।।। ।।।।।।।।।।

1 Comments

Leave a comment

4 years ago

You may also like