Flopkalakar

flopkalakar

Flopkalakar
flopkalakar

11 Plays

08 May 2020

ਖੜ ਜਾ ਖੜ ਜਾ ਐਂ ਨਾ ਕਰ ,,ਬਿਨਾ ਗੱਲ ਤੋ ਤੂੰ ਐਂ ਨਾ ਲੜ,, ਤੈਥੋਂ ਪਹਿਲਾ ਦੁਨੀਆ ਚਾਰੀ ਮੈਨੂੰ ਨਾ ਕੁੜੇ ਫੁਦੂ ਘੜ,, ਏਥੇ ਖੜ ਤੂੰ ਏਥੇ ਖੜ ,,ਮੈਨੂੰ ਨਿ ਪੈਂਦਾ ਫਰਕ ਜਰਾ ,,ਉਰਾ ਪਰਾ ਤੂੰ ਹੋਜਾ ਮੈਥੋਂ ,,ਚਾਉਂਦੀ ਕਿਉ ਅਾ ਗੁੱਸਾ ਕਰਾ ਮੇਰੇ ਬਾਰੇ ਨਾ ਤੂੰ ਜਾਣੇ ,,ਜੈ ਮੇ ਮੰਨਾ ਰੱਬ ਦੇ ਭਾਣੇ ,,ਚੰਗੇ ਲਿਖਦਾ ਹੁੰਦਾ ਗਾਣੇ ਫਰਕ ਨਿ ਪੈਂਦਾ ,,ਹਰਕ ਨਿ ਲੈਂਦਾ ਚੋਵੀ ਘੰਟੇ,, ਨਰਕ ਚ ਰਹਿੰਦਾ ਸਰਕਟ ਰਹਿੰਦਾ ,,ਦਿਮਾਗ ਮੇਰੇ ਚ ਹਰਕਤ ਰਹਿੰਦਾ ਕਰਦਾ ,,ਜੈ ਮੇ ਗਰਮ ਅਾ ਮਰਦਾ ਕੋਈ,, ਮੇਰੇ ਬਿਲ ਵੀ ਭਰਦਾ ਕੋਈ ,,surt ਨਿ ਰਹਿੰਦੀ ਮਰਦਾ ਕਿਉ ਨਿ ,,ਸੋਚਤੀ ਤੂੰ ਹੋਵੇਂ ਗੀ ਕਿਉਂ ਨਿ,, ਕਿਉਕਿ ਤੇਰੇ ਪਿੱਛੇ ਹਲੇ ਤੱਕ ਜੀਉਂਦਾ ਅਾ ,,ਦਿੱਤੀ ਸੀ ਤੂੰ ਗੀਫਟ ਜੋ ਦਾਰੂ ਪੀ ਕੇ ਪਾਉਂਦਾ ਅਾ,, shart ਤੇਰੀ,, ਨਰਕ ਮੇਰੀ ,,ਜਿੰਦਗੀ ਤੂੰ ਕਰਤੀ ਨਰਕ ਮੇਰੀ,, ਖੜ ਖੜ ਜਾ ਐਂ ਨਾ ਕਰ ਬਿਨਾ ਗੱਲ ਤੋ ਐਂ ਨਾ ਲੜ ਤੈਥੋਂ ਪਹਿਲਾ ਦੁਨੀਆ ਚਾਰੀ ਮੈਨੂੰ ਨਾ ਕੁੜੇ ਫੁਦੂ ਘੜ।।।।।

1 Comments

Leave a comment

4 years ago

You may also like