jhooth
Jiggy Riddler GZAਡੁੱਬ ਕੇ ਵਿੱਚ ਝਨਾਂ ਦੇ ਵੀ ਉਹ ਤਰ ਜਾਂਦੇ ਨੇ ਇਸ਼ਕ ਤਾਂ ਬੱਸ ਕੱਚਿਆਂ ਦਾ ਹੁੰਦਾ ਐ ਜਿੰਮੇਵਾਰੀ ਆਂ ਨੱਪ ਲੈਂਦੀਆਂ ਬੰਦੇ ਨੂੰ ਸ਼ੌਂਕ ਤਾਂ ਬੱਸ ਬੱਚਿਆਂ ਦਾ ਹੁੰਦਾ ਐ ਉਹ ਝੂਠ ਦੇ ਪੈਰ ਨੀ ਹੁੰਦੇ ਤੇ ਰੱਬ ਤਾਂ ਬੱਸ ਸੱਚਿਆ ਦਾ ਹੁੰਦਾ ਐ
Leave a comment
ਡੁੱਬ ਕੇ ਵਿੱਚ ਝਨਾਂ ਦੇ ਵੀ ਉਹ ਤਰ ਜਾਂਦੇ ਨੇ ਇਸ਼ਕ ਤਾਂ ਬੱਸ ਕੱਚਿਆਂ ਦਾ ਹੁੰਦਾ ਐ ਜਿੰਮੇਵਾਰੀ ਆਂ ਨੱਪ ਲੈਂਦੀਆਂ ਬੰਦੇ ਨੂੰ ਸ਼ੌਂਕ ਤਾਂ ਬੱਸ ਬੱਚਿਆਂ ਦਾ ਹੁੰਦਾ ਐ ਉਹ ਝੂਠ ਦੇ ਪੈਰ ਨੀ ਹੁੰਦੇ ਤੇ ਰੱਬ ਤਾਂ ਬੱਸ ਸੱਚਿਆ ਦਾ ਹੁੰਦਾ ਐ
You may also like