Sandeep dhaliwal

ਕਦੀ ਮੈ ਵੀ ਸੀ ਸਰੀਫ਼ ਜਿਹੜੇ

Sandeep dhaliwal
ਕਦੀ ਮੈ ਵੀ ਸੀ ਸਰੀਫ਼ ਜਿਹੜੇ

19 Plays

4 months ago

ਕਦੀ ਮੈ ਵੀ ਸੀ ਸਰੀਫ਼ ਜਿਹੜੇ weak , ਮੈ ਗੱਲ ਕਰਾ ਸਿਧੀ ਕਰਾ ਨਾ ਬਰੀਕ ਕਦੀ ਮੈਂ ਵੀ ਸਰੀਫ਼ , ਕਦੀ ਮੈਂ ਵੀ ਸੀ ਸਰੀਫ਼ ਜਿਵੇਂ ਵਧਿਆ ਮੈਂ ਅੱਗੇ ਕਈ ਅਜਿਹੇ ਮਿਲੇ ਲੋਕ ਜਿਹੜੇ ਬਣਦੇ ਮਹਾਨ ਉਹਨਾਂ ਲੱਗੀ ਕੁੱਤੇ ਦੀ ਜਵਾਨ, ਥੋਡੇ ਜਾਨ ਨਾ ਪਾ੍ਨ ਤੁਸੀਂ ਬਣਦੇ ਸਾਨ, ਥੋਡੇ ਤੋਂ ਤਾਂਅ ਪਰੇ ਤੋਂ ਪਰੇ,ਖੜੇ ਆ ਅੱਗੇ ਖਰੇ ਤੋ ਖਰੇ ਕਦੀ ਖੜਦੇ ਨਾ ਨਾਲ ਜਿਹੜੇ ਬੰਡਦੇ ਗਿਅਾਨ, ਦਿਲਾਂ ਚ ਰੱਖੀ ਖਾਰ ਉਹਨਾਂ ਰੱਬ ਨਾ ਯਾਦ ਜਿਹੜਾ ਬੋਲੇ ਨਾ ਕੁਝ ਉਹਦਾ ਬਣਦਾ ਮਜਾਕ, ਜਿਹੜਾ mind ਤੋਂ ਸਾਂਤ ਤੂੰ ਪਲੇਖਾ ਨਾ ਪਾਲ, ਗਿਣਨੇ ਨਾਲ ਮੇਰੇ ਬਹੁਤੇ ਨੀਉ ਯਾਰ ਇੱਥੇ ਕਿਸੇ ਦਾ ਨਾ ਮਿਤ, ਗੱਲ ਕੁਝ ਨਾ ਬੱਸ ਇੱਕ ਦੂਜੇ ਨੂੰ ਕਰਦੇ hit ਕਈ ਹੁੰਦੇ ਆ ਸਿਆਣੇ ਕਈ ਹੁੰਦੇ ਆ shit , ਮੈਂ ਦਿਲੋਂ ਸਾਫ਼ ਬਸ ਕੰਮ ਥੋੜੇ ਮਾੜੇ ਸਾਰੀ ਪੈਸੇ ਦੀ ਖੇਡ ਫਿਰ ਸੁਧਰ ਦਾ ਕੱਲ ਜਿਹੜਾ ਪੁਛੇ ਨਾ ਕੋਈ ਕੱਲ ਨਜਰਾਂ ਸਾਡੇ ਵੱਲ ਬਹੁਤਾ ਬੋਲ ਗਿਆ ਸੰਦੀਪ ਹੁਣ ਮੁਕਾਦੇ ਗੱਲ ਇੱਥੇ ਹਰੇਕ ਚੀਜ਼ ਦੀ ਫੀਸ ਕਦੀ ਮੈਂ ਵੀ ਸਰੀਫ਼ , ਜਿਹੜੇ ਸਮਝਦੇ ਸੀ weak , ਮੈ ਗੱਲ ਕਰਾ ਸਿਧੀ ਕਰਾ ਨਾ ਬਰੀਕ ਕਦੀ ਮੈਂ ਵੀ ਸਰੀਫ਼ , ਕਦੀ ਮੈਂ ਵੀ ਸੀ ਸਰੀਫ਼+੨ ਯਾਰ ਦੀ ਭੈਣ ਤੇ ਰਖਦੇ ਮਾੜੀ ਅੱਖ ਅਜਿਹੀ ਦੋਗਲੀ ਯਾਰੀ ਰੱਖੇ ਜਿਸਮਾਂ ਦੀ ਭੁੱਖ ਮੁਨਾ ਛੱਡ ਸਾਂਭ ਕੇ ਸਰਦਾਰੀ ਗੱਲ ਆ ਮਾੜੀ , ਮੇਰੇ ਬੋਲ ਆ ਕੋੜੇ ਨਿਕਲਦੀ ਚੀਕ ਅਜਿਹੇ ਮੇਰੀ ਨਜਰ ਹੁੰਦੇ ਆ beef ਕਦੀ ਮੈ ਵੀ ਸੀ ਸਰੀਫ਼ ਜਿਹੜੇ ਸਮਝਦੇ ਸੀ weak , ਮੈ ਗੱਲ ਕਰਾ ਸਿਧੀ ਕਰਾ ਨਾ ਬਰੀਕ ਕਦੀ ਮੈਂ ਵੀ ਸਰੀਫ਼ , ਕਦੀ ਮੈਂ ਵੀ ਸੀ ਸਰੀਫ਼

1 Comments

Leave a comment

You may also like