jaSSA BaDYal

JASSA badyal

jaSSA BaDYal
JASSA badyal

284 Plays

10 months ago

g ਕਿਸੇ ਤੇ ਨਾਂ ਕ਼ੋਈ ਗ਼ਲਤੀ ਮੇਰੇ ਕੋਲੋਂ ਹੋਈ ਜਿਹੜੀ ਸ਼ੱਡ ਗਈਂ ਸੀ ਮੈਨੂੰ ਅੱਜ ਕੀਸੇ ਦਿ ਤਾਂ ਹੋਈ,,, ਹੁਣ ਸੋਚਦੇ ਹਾਂ ਬਹਿਕੇ। ਖੋਰੇ ਰਾਹਾਂ ਵਿੱਚ ਰਹਿਗਏ। ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇਂ ਲੈ ਗਏ। ਚਲੋ ਹੋਏ ਅੱਗੇ ਟਾਈਮ ਉਹਨਾਂ ਦਾ ਚੱਲੇ ਕਈਆਂ ਸ਼ੱਡ ਦਿੱਤਾ ਹੋਣਾ ਪੈਸੇ ਦੇਖ ਕੋਲੋਂ ਮੁਕੇ,,, ਹੁਣ ਸੋਚਦੇ ਹਾਂ ਬਹਿਕੇ। ਖੋਰੇ ਰਾਹਾਂ ਵਿੱਚ ਰਹਿਗਏ। , ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇਂ ਲੈ ਗਏ। ਲੋਕੀਂ ਕਰਦੇ ਨੇ ਜੱਜ ਗਲ ਸੋਹਣੇ ਜਾਂਦੇ ਲੱਗ ਕਦੇ ਸੋਚ ਮੈਚ ਨਾਂ ਹੋਈ,, ਜੱਸਾ ਚਲਦਾ ਅਲੱਗ ਹੁਣ ਸੋਚਦੇ ਹਾਂ ਬਹਿਕੇ ਖੋਰੇ ਰਾਹਾਂ ਵਿੱਚ ਰਹਿਗਏ , ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇਂ ਲੈ ਗਏ। ਹੁਣ ਸੋਚਦੇ ਹਾਂ ਬਹਿਕੇ ਖੋਰੇ ਰਾਹਾਂ ਵਿੱਚ ਰਹਿਗਏ,,, ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇ ਲੈ ਗਏ। ਗਿਲਾ ਕਿਸੇ ਤੇ ਨਾਂ ਕ਼ੋਈ ਗ਼ਲਤੀ ਮੇਰੇ ਕੋਲੋਂ ਹੋਈ ਜਿਹੜੀ ਸ਼ੱਡ ਗਈਂ ਸੀ ਮੈਨੂੰ ਅੱਜ ਕੀਸੇ ਦਿ ਤਾਂ ਹੋਈ,,, ਹੁਣ ਸੋਚਦੇ ਹਾਂ ਬਹਿਕੇ। ਖੋਰੇ ਰਾਹਾਂ ਵਿੱਚ ਰਹਿਗਏ। ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇਂ ਲੈ ਗਏ। ਚਲੋ ਹੋਏ ਅੱਗੇ ਟਾਈਮ ਉਹਨਾਂ ਦਾ ਚੱਲੇ ਕਈਆਂ ਸ਼ੱਡ ਦਿੱਤਾ ਹੋਣਾ ਪੈਸੇ ਦੇਖ ਕੋਲੋਂ ਮੁਕੇ,,, ਹੁਣ ਸੋਚਦੇ ਹਾਂ ਬਹਿਕੇ। ਖੋਰੇ ਰਾਹਾਂ ਵਿੱਚ ਰਹਿਗਏ। , ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇਂ ਲੈ ਗਏ। ਲੋਕੀਂ ਕਰਦੇ ਨੇ ਜੱਜ ਗਲ ਸੋਹਣੇ ਜਾਂਦੇ ਲੱਗ ਕਦੇ ਸੋਚ ਮੈਚ ਨਾਂ ਹੋਈ,, ਜੱਸਾ ਚਲਦਾ ਅਲੱਗ ਹੁਣ ਸੋਚਦੇ ਹਾਂ ਬਹਿਕੇ ਖੋਰੇ ਰਾਹਾਂ ਵਿੱਚ ਰਹਿਗਏ , ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇਂ ਲੈ ਗਏ। ਹੁਣ ਸੋਚਦੇ ਹਾਂ ਬਹਿਕੇ ਖੋਰੇ ਰਾਹਾਂ ਵਿੱਚ ਰਹਿਗਏ,,, ਜਿਹੜੇ ਆਖਦਾ ਸੀ ਤੇਰੇ। ਉਹੀ ਲੁਟ ਕੇ ਨੇ ਲੈ ਗਏ। ਗਿਲਾ ਕਿਸੇ ਤੇ ਨਾਂ ਕ਼ੋਈ ਗ਼ਲਤੀ ਮੇਰੇ ਕੋਲੋਂ ਹੋਈ ਜਿਹੜੀ ਸ਼ੱਡ ਗਈਂ ਸੀ ਮੈਨੂੰ ਅੱਜ ਕੀਸੇ ਦਿ ਤਾਂ ਹੋਈ,,,

8 Comments

Leave a comment

8 months ago

Killed it! 🎯

9 months ago

Slime 🤝

9 months ago

Sweet 🍬

You may also like