Arihant Bansal

SLOW MO (03:59:13)

Arihant Bansal
SLOW MO (03:59:13)

28 Plays

01 Mar 2023

ਕੁੱਝ ਜਵਾਬ ਚਾਹੀਦੇ ਸੀ ਜੋ ਬੜੀ ਦੇਰ ਨਾਲ਼ ਮਿਲ਼ੇ ਹੈਰਤ ਐ ਕਿ ਹੁਣ ਫਰਕ ਨਹੀਂ ਪਾਓਂਦੇ ਤੇਰੇ ਗਿਲੇ ਜਾਂਦੀ ਹੋਈ ਠੋਕਰ ਮਾਰ ਕੇ ਗਈ ਸੀ ਉਹ ਚੁਗਾਠ ਪੁੱਛਦੀ ਐ ਦੱਸੀ ਤਾਂ ਸਹੀ ਕਿੰਨੇ ਕੁ ਰਾਸ ਆ ਗਏ ਨਿਰਮੋਹੇ ਜਿਹੇ ਕਿਲੇ ਸੱਟ ਜੋ ਡੂੰਘੀ ਮਾਰੀ ਸੀ ਉਹ ਦਿਲ ਤੇ ਪੱਕੀ ਵਾਹ ਲਈ ਮੈਂ ਲੱਭਿਆ ਨਹੀਂ ਇਲਾਜ ਕੋਈ ਹਰ ਇੱਕ dispensary ਗਾਹ ਤੀ ਮੈਂ ਰੁੱਸਣਾ ਮੇਰੇ ਤੋਂ ਨਵੀਂ ਵਾਲੀ ਦਾ ਵੀ ਕੋਈ ਨਜੈਜ ਨਹੀਂ ਆ ਉਹਦੀ ਦਿੱਤੀ ਤਾਂ diary ਵੀ ਤੇਰੇ ਉੱਤੇ ਲਿਖਣ ਲ਼ਈ ਲਾ ਤੀ ਮੈਂ ਵਧੀਆ ਸੀ ਕਾਫੀ PRTC ਤੋ TTC ਤੱਕ ਦਾ ਰਸਤਾ ਕੋਲ਼ ਹੋਣਾ ਫੋਨ ਬਟੂਆ ਤੇਰੀਆ ਯਾਦਾਂ ਤੇ ਇੱਕ ਬਸਤਾ ਸੱਚੇ ਸੁੱਚੇ ਦਿਲ ਤੇ ਬਾਹਲਾ ਕਰੀ ਬੈਠੇ ਸੀ ਮਾਣ ਜਿਹਾ ਅੱਜ ਓਹੀ ਦਿਲ ਵੇਚਿਆ ਵੀ ਕਬਾੜ ਵਿੱਚ ਤੇ ਵੇਚਿਆ ਵੀ ਸਸਤਾ ਹੁਣ ਮੈਂ ਕੌਫੀ ਵਿੱਚ ਵੀ ਮਿੱਠਾ ਘੱਟ ਹੀ ਰੱਖਦਾ ਹਾਂ ਕਲਮ ਵੀ ਹੁਣ ਮੈਂ ਬਸ ਲੋੜ ਪਈ ਤੋਂ ਚੱਕਦਾ ਹਾਂ ਮੈਨੂੰ ਖਬਰ ਮਿਲ਼ੀ ਹੈ ਸੂਟਾਂ ਦਾ ਤੂੰ ਵਪਾਰ ਤਿਰ ਲਿਆ ਏ ਪਰ ਤੇਰਾ ਚੁੰਮਿਆ ਰੁਮਾਲ ਮੈਂ ਅੱਜ ਵੀ ਵੀ ਸਾਂਭ ਕੇ ਰੱਖਦਾ ਹਾਂ ਕਿਸੇ ਨਵੀਂ ਥਾ ਤੇ ਜਾ ਕੇ ਹੁਣ ਮੈਂ ਸਟਰੀਕ ਨਹੀ ਭੇਜਦਾ ਮੇਹਰ ਰੱਖੀਂ ਮਾਲਕਾ ਘਰੇ ਪੈਸੇ ਰਹਾਂ ਮੈਂ ਭੇਜਦਾ ਹੁਣ ਜਾਗ ਆਈ ਤੇ ਪਤਾ ਲਗਦਾ ਕਿੰਨੇ ਬਦਲ ਗਏ ਆ ਪਹਿਲਾਂ ਤਾਂ ਅਸੀਂ ਕੋਨਾ ਹੀ ਲੱਭਦੇ ਫਿਰਦੇ ਸੀ ਗੋਲ ਮੇਜ ਦਾ।

4 Comments

Leave a comment

Keep it up!!! ❤️❤️🔥🔥🔥🔥🔥⚡⚡⚡⚡⚡⚡🌠🌠🌠👑👑👑💯

Lil more jump in it and soul be a good slow jam

1 year ago

Hey @vqh6mpk9qe we liked your track 'SLOW MO (03:59:13)', We're so happy you're joining the Rap Fame Community, so here's a couple tips from us: 1. Try testing out different flows! Even if you got your rhythm down, changing it up can add some extra spice to any track! 🌶 2. Try recording when you're feeling yourself! The feel good vibes will come out in your raps! 3. Try mixing up different light studio effects on your vocals to give your track the perfect sound every time. 🎤 4. Why not upload or record a video to go along with your music, that way you could get featured on the Popular Video section! 📸 Submit more for feedback from us and community to see how you're progressing! 💪 All the best, The Rap Fame Team 😎

You may also like